Postimages ਬਾਰੇ

Postimages ਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਤਾਂ ਜੋ ਮੇਸੇਜ ਬੋਰਡਾਂ ਨੂੰ ਤਸਵੀਰਾਂ ਮੁਫ਼ਤ ਅਪਲੋਡ ਕਰਨ ਦਾ ਆਸਾਨ ਤਰੀਕਾ ਮਿਲ ਸਕੇ. Postimages ਇੱਕ ਬਹੁਤ ਹੀ ਸਧਾਰਣ, ਤੇਜ਼ ਅਤੇ ਭਰੋਸੇਯੋਗ ਮੁਫ਼ਤ ਤਸਵੀਰ ਸੇਵਾ ਹੈ. ਇਹ ਨਿਲਾਮੀਆਂ, ਮੇਸੇਜ ਬੋਰਡਾਂ, ਬਲੌਗਾਂ ਅਤੇ ਹੋਰ ਵੈੱਬਸਾਈਟਾਂ ਨਾਲ ਲਿੰਕ ਕਰਨ ਲਈ ਬਿਹਤਰ ਹੈ. Postimages ਵੱਧ ਤੋਂ ਵੱਧ ਅਪਟਾਈਮ ਅਤੇ ਕਾਰਗੁਜ਼ਾਰੀ ਦੀ ਗਾਰੰਟੀ ਦਿੰਦਾ ਹੈ ਤਾਂ ਜੋ ਜਦੋਂ ਵੀ ਤੁਹਾਨੂੰ ਲੋੜ ਪਏ ਤੁਹਾਡੀ ਤਸਵੀਰ ਇੱਥੇ ਉਪਲਬਧ ਹੋਵੇ. ਕੋਈ ਰਜਿਸਟ੍ਰੇਸ਼ਨ ਜਾਂ ਲਾਗ ਇਨ ਨਹੀਂ; ਤੁਹਾਨੂੰ ਸਿਰਫ ਆਪਣੀ ਤਸਵੀਰ ਭੇਜਣੀ ਹੈ. ਲਗਾਤਾਰ ਅੱਪਗ੍ਰੇਡ ਅਤੇ ਸਮਰਪਿਤ ਟੀਮ ਦੇ ਨਾਲ, ਮੁਫ਼ਤ ਤਸਵੀਰ ਹੋਸਟਿੰਗ ਲਈ Postimages #1 ਹੱਲ ਹੈ.

ਅੱਜ ਹੀ ਸਧਾਰਣ ਤਸਵੀਰ ਅਪਲੋਡ ਮੋਡ ਇੰਸਟਾਲ ਕਰੋ ਅਤੇ ਪੋਸਟਿੰਗ ਪੇਜ ਤੋਂ ਸਿੱਧੇ ਤਸਵੀਰਾਂ ਅਪਲੋਡ ਕਰਨ ਦੀ ਆਸਾਨੀ ਦਾ ਅਨੁਭਵ ਕਰੋ.